Respected Parents, ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਜੋ Mobile App ਤੁਹਾਨੂੰ Download ਕਰਨ ਲਈ ਕਿਹਾ ਗਿਆ ਹੈ ਉਹ App ਮਾਤਾ-ਪਿਤਾ ਦੀ ਸੁਵਿਧਾ ਲਈ ਬਣਾਈ ਗਈ ਹੈ ਤਾਂ ਜੋ ਬੱਚੇ ਦੇ ਬਾਰੇ ਸਮੇਂ-ਸਮੇਂ ਤੇ ਤੁਹਾਨੂੰ ਜਾਣੂ ਕਰਵਾਇਆ ਜਾ ਸਕੇ। ਬੱਚੇ ਨੂੰ ਉਸ ਦੇ ਲਈ ਕੋਈ Mobile Phone ਦੇਣ ਦੀ ਜਰੂਰਤ ਨਹੀਂ ਹੈ। Thanks